ਵਿਕਟੋਰੀਆ ਵਿੱਚ ਅਸੀਂ ਜਿੰਦਗੀ ਦੀਆਂ ਘਟਨਾਵਾਂ ਦੇ ਵੇਰਵੇ ਦਰਜ ਕਰਦੇ ਹਾਂ। ਅਸੀਂ ਇਹਨਾਂ ਘਟਨਾਵਾਂ ਵਾਸਤੇ ਪ੍ਰਮਾਣ ਪੱਤਰ ਵੀ ਜਾਰੀ ਕਰਦੇ ਹਾਂ।
ਇਹਨਾਂ ਬਾਰੇ ਸਾਡੇ ਨਾਲ ਗੱਲ ਕਰੋ
- ਬੱਚੇ ਦੇ ਜਨਮ ਨੂੰ ਦਰਜ ਕਰਵਾਉਣਾ ਅਤੇ ਜਨਮ ਦੇ ਪ੍ਰਮਾਣ ਪੱਤਰ
- ਮੌਤ ਦੇ ਪ੍ਰਮਾਣ ਪੱਤਰ
- ਵਿਆਹ ਦੇ ਪ੍ਰਮਾਣ ਪੱਤਰ
- ਰਿਸ਼ਤੇ ਨੂੰ ਦਰਜ ਕਰਵਾਉਣਾ ਅਤੇ ਰਿਸ਼ਤਿਆਂ ਦੇ ਪ੍ਰਮਾਣ ਪੱਤਰ
- Victorian Marriage Registry ਵਿਖੇ ਵਿਆਹ ਕਰਵਾਉਣਾ
- ਨਾਮ ਬਦਲਾਉਣਾ
- ਲਿੰਗ ਪ੍ਰਤਿੱਗਿਆ
ਵਧੇਰੇ ਜਾਣਕਾਰੀ ਅਤੇ ਸਹਿਯੋਗ
ਤੁਹਾਡੀ ਭਾਸ਼ਾ ਵਿੱਚ ਸਲਾਹ
BDM ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਨ ਲਈ ਅਨੁਵਾਦ ਅਤੇ ਦੋਭਾਸ਼ੀਆ ਸੇਵਾ ਨੂੰ 13 14 50 ਉਪਰ ਫੋਨ ਕਰੋ। ਉਹਨਾਂ ਨੂੰ Registry of Births, Deaths and Marriages Victoria ਨਾਲ 132 842 ਉਪਰ ਸੰਪਰਕ ਕਰਨ ਲਈ ਕਹੋ।
ਸਾਨੂੰ ਫੋਨ ਕਰੋ
132 842 ਸੋਮਵਾਰ ਤੋਂ ਸ਼ੁਕਰਵਾਰ 8 ਵਜੇ ਸਵੇਰ – 4 ਵਜੇ ਸ਼ਾਮ (ਜਨਤਕ ਛੁੱਟੀਆਂ ਤੋਂ ਬਿਨਾਂ)
BDM ਵੈਬਸਾਈਟ
ਉਪਰ ਜਾਓ www.bdm.vic.gov.au ਅਤੇ ਪੁੱਛਗਿੱਛ ਕਰਨ ਵਾਸਤੇ ‘ਸਾਨੂੰ ਸੰਪਰਕ ਕਰੋ’ ਨੂੰ ਚੁਣੋ।
ਨਿਆਂ ਸੇਵਾ ਕੇਂਦਰ
ਨਿਆਂ ਸੇਵਾ ਕੇਂਦਰ ਬੀ ਡੀ ਐਮ ਸੇਵਾਵਾਂ ਨੂੰ ਸਾਰੇ ਵਿਕਟੋਰੀਆ ਵਿੱਚ ਪ੍ਰਦਾਨ ਕਰਦੇ ਹਨ। ਹੋਰ ਵੇਰਵਿਆਂ ਲਈ ਉਪਰ ਜਾਓ www.justice.vic.gov.au/service-locations(opens in a new window)
Updated